ਲਿਬਨਾਨੀ ਗਣਰਾਜ
الجمهورية اللبنانيةਅਲ-ਜਮਹੂਰੀਆ ਅਲ-ਲਿਬਨਾਨੀਆ République libanaise
ਐਨਥਮ: كلّنا للوطن ਆਪਾਂ ਸਾਰੇ, ਵਤਨ ਵਾਸਤੇ! ਲਿਬਨਾਨ ਦੀ ਸਥਿਤੀ
ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ
ਬੈਰੂਤ ਅਧਿਕਾਰਤ ਭਾਸ਼ਾਵਾਂ ਅਰਬੀ 1 ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ ਅਰਬੀ ਫ਼ਰਾਂਸੀਸੀ ਵਸਨੀਕੀ ਨਾਮ ਲਿਬਨਾਨੀ ਸਰਕਾਰ ਏਕਾਤਮਕ ਇਕਬਾਲਾਤਮਕ ਅਤੇ ਸੰਸਦੀ ਗਣਰਾਜ[ 1] • ਰਾਸ਼ਟਰਪਤੀ
ਮਿਸ਼ੇਲ ਸੁਲੇਮਾਨ • ਪ੍ਰਧਾਨ ਮੰਤਰੀ
ਨਜੀਬ ਮਿਕਾਤੀ • ਉਪ ਪ੍ਰਧਾਨ ਮੰਤਰੀ
ਸਮੀਰ ਮੂਕਬੇਲ • ਸੰਸਦ ਵਕਤਾ
ਨਬੀਹ ਬੇਰੀ • ਸੰਸਦ ਉਪ-ਵਕਤਾ
ਫ਼ਰੀਦ ਮਕਰੀ
ਵਿਧਾਨਪਾਲਿਕਾ ਸੰਸਦ • ਵਡੇਰੇ ਲਿਬਨਾਨ ਦਾ ਐਲਾਨ
1 ਸਤੰਬਰ 1920 • ਸੰਵਿਧਾਨ
23 ਮਈ 1926 • ਐਲਾਨ
26 ਨਵੰਬਰ 1941 • ਮਾਨਤਾ
22 ਨਵੰਬਰ 1943 • ਮਿੱਤਰ-ਰਾਸ਼ਟਰ ਫੌਜਾਂ ਦੀ ਵਾਪਸੀ
31 ਦਸੰਬਰ 1946
• ਕੁੱਲ
10,452 km2 (4,036 sq mi) (166ਵਾਂ ) • ਜਲ (%)
1.8 • 2008 ਅਨੁਮਾਨ
4,224,000[ 2] (126ਵਾਂ ) • ਘਣਤਾ
404/km2 (1,046.4/sq mi) (25ਵਾਂ ) ਜੀਡੀਪੀ (ਪੀਪੀਪੀ ) 2011 ਅਨੁਮਾਨ • ਕੁੱਲ
$61.444 billion[ 3] (83ਵਾਂ ) • ਪ੍ਰਤੀ ਵਿਅਕਤੀ
$15,522[ 3] (57ਵਾਂ ) ਜੀਡੀਪੀ (ਨਾਮਾਤਰ) 2011 ਅਨੁਮਾਨ • ਕੁੱਲ
$39.039 ਬਿਲੀਅਨ[ 3] (80ਵਾਂ ) • ਪ੍ਰਤੀ ਵਿਅਕਤੀ
$9,862[ 3] (63ਵਾਂ ) ਐੱਚਡੀਆਈ (2011) 0.739[ 4] Error: Invalid HDI value · 71ਵਾਂ ਮੁਦਰਾ ਲਿਬਨਾਨੀ ਪਾਊਂਡ (LBP ) ਸਮਾਂ ਖੇਤਰ UTC +2 (ਪੂਰਬੀ ਯੂਰਪੀ ਵਕਤ)UTC +3 (ਪੂਰਬੀ ਯੂਰਪੀ ਵਕਤ ਗਰਮੀਆਂ)ਡਰਾਈਵਿੰਗ ਸਾਈਡ ਸੱਜੇ ਕਾਲਿੰਗ ਕੋਡ 961 ਇੰਟਰਨੈੱਟ ਟੀਐਲਡੀ .lb 1 ਲਿਬਨਾਨ ਦੇ ਸੰਵਿਧਾਨ ਦੀ ਧਾਰਾ 11 ਦੇ ਮੁਤਾਬਕ "ਅਰਬੀ ਅਧਿਕਾਰਕ ਰਾਸ਼ਟਰੀ ਭਾਸ਼ਾ ਹੈ। ਇੱਕ ਕਨੂੰਨ ਫੈਸਲਾ ਲਏਗਾ ਕਿ ਕਦੋਂ ਫ਼ਰਾਂਸੀਸੀ ਦੀ ਵਰਤੋਂ ਕੀਤੀ ਜਾਵੇਗੀ।"
ਲਿਬਨਾਨ (Arabic : لبنان ), ਅਧਿਕਾਰਕ ਤੌਰ ਉੱਤੇ ਲਿਬਨਾਨੀ ਗਣਰਾਜ (Arabic : الجمهورية اللبنانية ਅਲ-ਜਮਹੂਰੀਆ ਅਲ-ਲਿਬਨਾਨੀਆ ), ਪੂਰਬੀ ਭੂ-ਮੱਧ ਖੇਤਰ 'ਚ ਸਥਿੱਤ ਇੱਕ ਦੇਸ਼ ਹੈ ਜੋ ਮਹਾਂਦੀਪੀ ਏਸ਼ੀਆ 'ਚ ਸਭ ਤੋਂ ਛੋਟਾ ਹੈ। ਇਸ ਦੀਆਂ ਹੱਦਾਂ ਪੂਰਬ ਅਤੇ ਉੱਤਰ ਵੱਲ ਸੀਰੀਆ ਅਤੇ ਦੱਖਣ ਵੱਲ ਇਜ਼ਰਾਈਲ ਨਾਲ ਲੱਗਦੀਆਂ ਹਨ। ਲਿਬਨਾਨ ਦੀ ਭੂਗੋਲਕ ਸਥਿਤੀ ਭੂ-ਮੱਧ ਸਾਗਰ ਦੇ ਬੇਟ ਇਲਾਕੇ ਅਤੇ ਅਰਬੀ ਅੰਤਰ-ਦੇਸ਼ੀ ਖੇਤਰ ਦੇ ਚੁਰਾਹੇ ਉੱਤੇ ਹੈ ਜਿਸ ਕਾਰਨ ਇੱਥੋਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਾਰਮਿਕ ਅਤੇ ਨਸਲੀ ਵਿਭਿੰਨਤਾ ਨੇ ਕਾਇਮ ਕੀਤਾ ਹੈ।[ 5]
ਸੂਬੇ ਅਤੇ ਜ਼ਿਲ੍ਹੇ
ਲਿਬਨਾਨ ਨੂੰ ਛੇ ਸੂਬਿਆਂ (ਮੋਹਾਫ਼ਜ਼ਾਤ , Arabic : محافظات — ;ਇੱਕ-ਵਚਨ ਮੋਹਾਫ਼ਜ਼ਾ , Arabic : محافظة ) ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 25 ਜ਼ਿਲ੍ਹਿਆਂ (ਅਕਦਿਆ —singular: ਕਦਾ ) 'ਚ ਵੰਡੇ ਹੋਏ ਹਨ।[ 6] ਇਹ ਜ਼ਿਲ੍ਹੇ ਵੀ ਅੱਗੋਂ ਬਹੁਤ ਸਾਰੀਆਂ ਨਗਰਪਾਲਿਕਾਵਾਂ ਵਿੱਚ ਵੰਡੇ ਹੋਏ ਹਨ, ਜਿਹਨਾਂ ਵਿੱਚ ਸ਼ਹਿਰਾਂ ਜਾਂ ਪਿੰਡਾਂ ਦਾ ਸਮੂਹ ਸ਼ਾਮਲ ਹੁੰਦਾ ਹੈ। ਇਹ ਸੂਬੇ ਅਤੇ ਜ਼ਿਲ੍ਹੇ ਹੇਠਾਂ ਦਿੱਤੇ ਗਏ ਹਨ:
ਉੱਤਰ
ਅੱਕਰ
ਮਿਨੀਆ- ਦੱਨੀਆ
ਜ਼ਘਰਤਾ
ਕੂਰਾ
ਤ੍ਰਿਪੋਲੀ
ਬਸ਼ੱਰੀ
ਬਤਰੂਨ
ਮਾਊਂਟ ਲਿਬਨਾਨ
ਜਬੇਲ
ਕੇਸਰਵਨ
ਮਤਨ
ਬੈਰੂਤ
ਬੈਰੂਤ
ਬਾਬਦਾ
ਅੱਲੇ
ਸ਼ੂਫ਼
ਦੱਖਣ
ਜਜ਼ੀਨ
ਸਿਦੌਨ
ਤਾਇਰ
ਬੱਕਾ
ਹਰਮਲ
ਬਾਲਬੇਕ
ਜ਼ਾਹਲੇ
ਪੱਛਮੀ ਬੱਕਾ
ਰਸ਼ਾਇਆ
ਨਬਤੀਆ
ਹਸਬਾਇਆ
ਨਬਤੀਆ
ਮਰਜੇਯੂੰ
ਬਿੰਤ ਜਬੇਲ
ਬੈਰੂਤ ਸੂਬਾ
ਬੈਰੂਤ ਸੂਬਾ ਜ਼ਿਲ੍ਹਿਆਂ ਵਿੱਚ ਨਹੀਂ ਵੰਡਿਆ ਗਿਆ ਅਤੇ ਸਿਰਫ਼ ਬੈਰੂਤ ਦੇ ਸ਼ਹਿਰ ਤੱਕ ਸੀਮਤ ਹੈ।
ਨਬਤੀਆ ਸੂਬਾ (ਜਬਲ ਅਮਲ )
ਬਿੰਤ ਜਬੇਲ
ਹਸਬਾਇਆ
ਮਰਜੇਯੂੰ
ਨਬਤੀਆ
ਬੱਕਾ ਸੂਬਾ
ਬਾਲਬੇਕ
ਹਰਮਲ
ਰਸ਼ਾਇਆ
ਪੱਛਮੀ ਬੱਕਾ (ਅਲ-ਬੱਕਾ ਅਲ-ਘਰਬੀ )
ਜ਼ਾਹਲੇ
ਉੱਤਰੀ ਸੂਬਾ (ਅਲ-ਸ਼ਮਲ )
ਅੱਕਰ
ਬਤਰੂਨ
ਬਸ਼ੱਰੀ
ਕੂਰਾ
ਮਿਨੀਆ-ਦੱਨੀਆ
ਤ੍ਰਿਪੋਲੀ
ਜ਼ਘਰਤਾ
ਮਾਊਂਟ ਲਿਬਨਾਨ ਸੂਬਾ (ਜਬਲ ਲਬਨਨ )
ਅੱਲੇ
ਬਾਬਦਾ
ਬਿਬਲੋਸ (ਜਬੇਲ )
ਸ਼ੂਫ਼
ਕੇਸਰਵਨ
ਮਤਨ
ਦੱਖਣੀ ਸੂਬਾ (ਅਲ-ਜਨੂਬ )
ਜ਼ਜ਼ੀਨ
ਸਿਦੌਨ (ਸੈਦ )
ਤਾਇਰ (ਸੂਰ )
ਹਵਾਲੇ
ਹਵਾਲੇ